Non-emergency Helpline 866-SFC-SEWA (732-7392)
DONATE NOW

Red Cards

Get Your Red Card

Download the wallet size Red Cards below and keep them with you for reference on how to respond if you are stopped by the police or ICE.

These cards are available to citizens and noncitizens alike.
ਇਹ ਕਾਰਡ ਸਿਟੀਜਨ ਅਤੇ ਗ਼ੈਰ-ਸਿਟੀਜਨ ਦੋਹਾਂ ਵਾਸਤੇ ਹਨ।

Download | Know How to Use It
Get them in the mail. Email us: sikhfamilycenter@gmail.com
ਆਪਣੇ ਲਾਲ ਕਾਰਡ ਪ੍ਰਾਪਤ ਕਰਨ ਲਈ, ਈ-ਮੇਲਕ ਰਸਕਦੇ ਹੋ: sikhfamilycenter@gmail.com

Red Card Content In English

I do not wish to speak with you, answer your questions, or sign or hand you any documents based on my 5th Amendment rights under the United States Constitution.

I do not give you permission to enter my home based on my 4th Amendment rights under the United States Constitution unless you have a warrant to enter, signed by a judge or magistrate with my name on it that you slide under the door. I do not give you permission to search any of my belongings based on my 4th Amendment rights.

I choose to exercise my constitutional rights.

ਅੰਗਰੇਜ਼ੀ ਵਿਚ ਲਾਲ ਕਾਰਡ
(Red Card Content in Punjabi)

ਸੰਵਿਧਾਨ ਦੀ ਪੰਜਵੀਂ ਸੋਧ ਦੇ ਹੱਕਾਂ ਮੁਤਾਬਿਕ, ਮੈਂ ਤੁਹਾਡੇ ਨਾਲ ਗੱਲ ਕਰਨ ਜਾਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਚਾਹੁੰਦਾ/ਚਾਹੁੰਦੀ, ਅਤੇ ਨਾਂ ਹੀ ਕੋਈ ਵੀ ਕਾਗਜ ਸਾਈਨ ਕਰਨਾ ਜਾਂ ਫੜਾਉਣਾ ਚਾਹੁੰਦਾ /ਚਾਹੁੰਦੀ ਹਾਂ।

ਸੰਵਿਧਾਨ ਦੀ ਚੌਥੀ ਸੋਧ ਅਨੁਸਾਰ ਮੈਂ ਓਦੋਂ ਤਕ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੰਦੀ/ਦਿੰਦਾ, ਜਦੋਂ ਤਕ ਬੂਹੇ ਦੇ ਥੱਲਿਓਂ ਮੇਰੇ ਨਾਮ ਦਾ ਜੱਜ ਜਾਂ ਮੈਜਿਸਟ੍ਰੇਟ ਵੱਲੋਂ ਸਾਈਨ ਕੀਤੇ ਹੋਏ ਵਰੰਟ ਨਹੀਂ ਸਰਕਾਉਂਦੇ । ਚੌਥੀ ਸੋਧ ਵਾਲੇ ਹੱਕਾਂ ਦੀ ਵਰਤੋਂ ਕਰਦੇ ਮੈਂ ਆਪਣੀ ਕਿਸੇ ਵੀ ਚੀਜ਼ ਦੀ ਤਲਾਸ਼ੀ ਲੈਣ ਦੀ ਇਜਾਜ਼ਤ ਨਹੀਂ ਦਿੰਦੀ/ਦਿੰਦਾ ਹਾਂ।

ਮੈਂ ਆਪਣੇ ਕਾਨੂੰਨੀ ਹੱਕਾਂ ਦਾ ੲਸਿਤਮਿਾਲ ਕਰ ਰਹਿਾ/ਰਹਿੀ ਹਾਂ।

Download | Know How to Use It
Get them in the mail. Email us: sikhfamilycenter@gmail.com
ਆਪਣੇ ਲਾਲ ਕਾਰਡ ਪ੍ਰਾਪਤ ਕਰਨ ਲਈ, ਈ-ਮੇਲਕ ਰਸਕਦੇ ਹੋ: sikhfamilycenter@gmail.com